ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਦੁਨੀਆਂ ਭਰ ਵਿੱਚ ਅਮਰੀਕੀ ਰਾਜਦੂਤਕ ਮਿਸ਼ਨਾਂ ਦੇ ਖਿਲਾਫ਼ ਯੋਜਨਾਬੱਧ ਜਾਂ ਪਹਿਲਾਂ ਕੀਤੇ ਗਏ ਹਮਲੇ

ਰਿਵਾਰਡ ਫ਼ਾਰ ਜਸਟਿਸ ਉਸ ਜਾਣਕਾਰੀ ਲਈ $3 ਮਿਲਿਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਅਮਰੀਕੀ ਵਿਅਕਤੀਆਂ ਜਾਂ ਅਮਰੀਕੀ ਰਾਜਦੂਤਕ ਮਿਸ਼ਨ ਨਾਲ ਸੰਬੰਧਿਤ ਮਲਕੀਅਤ ਦੇ ਖਿਲਾਫ਼ ਹੋਣ ਵਾਲੀ ਕਿਸੇ ਕਾਰਵਾਈ ਨੂੰ ਰੋਕ ਸਕਣ ਜਾਂ ਅਨੁਕੂਲ ਹੱਲ ਵੱਲ ਲੈ ਜਾਂਦੀ ਹੈ। ਕੋਈ ਵੀ ਵਿਅਕਤੀ ਜੋ ਅਮਰੀਕੀ ਰਾਜਦੂਤਕ ਮਿਸ਼ਨਾਂ ਦੇ ਖਿਲਾਫ਼ ਬਣਾਏ ਗਏ ਜਾਂ ਪਹਿਲਾਂ ਕੀਤੇ ਗਏ ਹਮਲਿਆਂ ਬਾਰੇ ਕਾਰਵਾਈ ਕੀਤੇ ਜਾਣ ਲਾਇਕ ਕੋਈ ਜਾਣਕਾਰੀ ਦੀ ਸੂਚਨਾ ਦਿੰਦਾ ਹੈ ਉਹ ਇਸ ਇਨਾਮ ਨੂੰ ਪ੍ਰਾਪਤ ਕਰਨ ਦੇ ਯੋਗ ਹੈ। ਅਮਰੀਕੀ ਰਾਜਦੂਤਕ ਮਿਸ਼ਨਾਂ ਵਿੱਚ ਦੂਤਾਵਾਸ, ਕਾਉਂਸਲੇਟ, ਕਾਉਂਸਲੇਟ ਦੇ ਦਫ਼ਤਰ, ਦੂਤਾਵਾਸ ਉਪਭਵਨ ਅਤੇ ਦੁਨੀਆਂ ਭਰ ਵਿੱਚ ਹੋਰ ਪ੍ਰਤੀਨਿਧੀ ਦਫ਼ਤਰ ਸ਼ਾਮਿਲ ਹਨ।