ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਅਬਦੁੱਲਾਹੀ ਯਰੇ

10 ਮਿਲਿਅਨ ਡਾਲਰਾਂ ਤੱਕ ਇਨਾਮ

ਅਲ-ਅਦਲ, ਅਲ-ਕਾਇਦਾ ਦਾ ਇੱਕ ਸੀਨੀਅਰ ਲੀਡਰ ਹੈ ਅਤੇ AQ ਦੀ ਲੀਡਰਸ਼ਿਪ ਕਾਉਂਸਲ “ਮਜਲਿਸ ਅਲ-ਸ਼ੁਰਾ” ਦਾ ਇੱਕ ਸਦੱਸ ਹੈ। ਅਲ-ਅਦਲ ਅਲ-ਕਾਇਦਾ ਦੀ ਸੈਨਾ ਕਮੇਟੀ ਦਾ ਪ੍ਰਧਾਨ ਵੀ ਹੈ।

ਅਲ-ਅਦਲ ਨੂੰ 7 ਅਗਸਤ, 1998 ਵਿੱਚ, ਡਾਰ ਐਸ ਸਲਾਮ, ਤਨਜ਼ਾਨਿਆ ਅਤੇ ਨੈਰੋਬੀ, ਕੀਨਿਆ ਵਿੱਚ ਅਮਰੀਕੀ ਦੂਤਾਵਾਸਾਂ ‘ਤੇ ਬੰਬਬਾਰੀਆਂ ਵਿੱਚ ਉਸਦੀ ਭੂਮਿਕਾ ਲਈ, ਨਵੰਬਰ 1998 ਵਿੱਚ ਫੈਡਰਲ ਗ੍ਰੇਂਡ ਜਿਊਰੀ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ। ਹਮਲਿਆਂ ਵਿੱਚ 224 ਨਾਗਰਿਕ ਮਾਰੇ ਗਏ ਸਨ ਅਤੇ ਹੋਰ 5,000 ਤੋਂ ਵੱਧ ਜ਼ਖਮੀ ਹੋਏ ਸਨ।

ਉਹ ਮਿਸਰ ਦੇ ਆਂਤਰਿਕ ਮੰਤਰੀ ‘ਤੇ ਜਾਨਲੇਵਾ ਹਮਲੇ ਦੇ ਬਾਅਦ ਹੋਰ ਹਜ਼ਾਰਾਂ ਸਰਕਾਰ-ਵਿਰੋਧੀ ਮੁਜਾਹਿਦਾਂ ਦੇ ਨਾਲ 1987 ਵਿੱਚ ਆਪਣੀ ਗਿਰਫ਼ਤਾਰੀ ਤੱਕ ਇਜ਼ਿਪਸ਼ਨ ਸਪੈਸ਼ਲ ਫੋਰਸਿਜ਼ ਵਿੱਚ ਲੈਫਟੀਨੈਂਟ ਕਰਨਲ ਸੀ

1990 ਵਿੱਚ, ਅਲ-ਅਦਲ ਅਤੇ ਅਲ-ਕਾਇਦਾ ਦੇ ਹੋਰ ਬੰਦਿਆਂ ਨੇ ਅਲ-ਕਾਇਦਾ ਅਤੇ ਆਪਣੇ ਸਹਾਇਕ ਸਮੂਹਾਂ ਦੀ ਵਰਤੋਂ ਲਈ, ਕਈ ਦੇਸ਼ਾਂ ਵਿੱਚ ਸੈਨਾ ਪ੍ਰਦਾਨ ਕੀਤੀ ਅਤੇ ਇੰਟੈਲੀਜੈਂਸ ਟ੍ਰੇਨਿੰਗ ਦਿੱਤੀ, ਜਿਹਨਾਂ ਵਿੱਚ ਇਜ਼ਿਪਸ਼ਨ ਇਸਲਾਮਿਕ ਜਿਹਾਦ ਸਮੇਤ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਸੂਡਾਨ ਸ਼ਾਮਲ ਹਨ।

1992 ਅਤੇ 1993 ਵਿੱਚ, ਉਸਨੇ ਅਤੇ ਅਬਦੁੱਲਾ ਨੇ ਅਲ-ਕਾਇਦਾ ਦੇ ਬੰਦਿਆਂ ਦੇ ਨਾਲ-ਨਾਲ ਸੋਮਾਲੀ ਆਦੀਵਾਸੀਆਂ ਨੂੰ ਸੈਨਾ ਦੀ ਟ੍ਰੇਨਿੰਗ ਦਿੱਤੀ, ਜਿਹਨਾਂ ਨੇ ਓਪਰੇਸ਼ਨ ਰੀਸਟੋਰ ਹੋਪ ਦੇ ਦੌਰਾਨ ਮੋਗਾਦਿਸ਼ੂ ਵਿੱਚ ਅਮਰੀਕੀ ਬਲਾਂ ਦੇ ਵਿਰੁੱਧ ਲੜਾਈ ਕੀਤੀ ਸੀ।

ਉਸਨੂੰ 7 ਅਗਸਤ, 1998 ਵਿੱਚ, ਡਾਰ ਐਸ ਸਲਾਮ, ਤਨਜ਼ਾਨਿਆ ਅਤੇ ਨੈਰੋਬੀ, ਕੀਨਿਆ ਵਿੱਚ ਅਮਰੀਕੀ ਦੂਤਾਵਾਸਾਂ ‘ਤੇ ਬੰਬਾਰੀਆਂ ਵਿੱਚ ਉਸਦੀ ਕਥਿਤ ਭੂਮਿਕਾ ਲਈ, ਨਵੰਬਰ 1998 ਵਿੱਚ ਫੈਡਰਲ ਗ੍ਰੇਂਡ ਜਿਊਰੀ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ।

ਬੰਬਾਰੀ ਤੋਂ ਬਾਅਦ, ਅਲ-ਅਦਲ ਦੱਖਣ-ਪੂਰਬੀ ਇਰਾਨ ਚਲਾ ਗਿਆ ਅਤੇ ਉੱਥੇ ਇਰਾਨ ਦੇ ਇਸਲਾਮਿਕ ਰਿਵੋਲਿਉਸ਼ਨਰੀ ਗਾਰਡ ਕੋਰਪਸ ਦੀ ਸੁਰੱਖਿਆ ਹੇਠ ਰਹਿਣ ਲੱਗ ਪਿਆ। ਅਪ੍ਰੈਲ 2003 ਵਿੱਚ, ਇਰਾਨੀ ਅਥਾੱਰਿਟੀਜ਼ ਨੇ ਅਬਦੁੱਲਾ ਨੂੰ ਅਤੇ ਅਲ-ਕਾਇਦਾ ਦੇ ਹੋਰ ਲੀਡਰਾਂ ਨੂੰ ਨਜ਼ਰਬੰਦ ਕਰ ਲਿਆ।

ਸਤੰਬਰ 2015 ਵਿੱਚ, ਅਲ-ਅਦਲ ਅਤੇ ਅਲ-ਕਾਇਦਾ ਦੇ ਚਾਰ ਹੋਰ ਸੀਨੀਅਰ ਲੀਡਰਾਂ ਨੂੰ ਯਮਨ ਵਿੱਚ ਅਲ-ਕਾਇਦਾ ਵੱਲੋਂ ਅਗਵਾ ਕੀਤੇ ਇਰਾਨੀ ਰਾਜਦੂਤ ਨੂੰ ਛੱਡਣ ਦੇ ਬਦਲੇ ਵਿੱਚ ਇਰਾਨੀ ਕੈਦ ਵਿੱਚੋਂ ਰਿਹਾ ਕਰ ਦਿੱਤਾ ਗਿਆ ਸੀ।

ਅਲ-ਅਦਲ, ਅਬੂ ਮੁਸਾਬ ਅਲ ਜ਼ਰਕਾਵੀ, ਜੋ ਕਿ ਇਰਾਕ ਵਿੱਚ ਅਲ-ਕਾਇਦਾ ਦਾ ਸੰਸਥਾਪਕ ਹੈ, ਜੋ ਬਾਅਦ ਵਿੱਚ ISIL ਬਣ ਗਿਆ ਸੀ, ਲਈ ਸੀਨੀਅਰ ਲੈਫਟੀਨੈਂਟ ਸੀ।

ਦੀਆਂ ਹੋਰ ਤਸਵੀਰਾਂ

English AAA and SaA PDF