ਦਹਿਸ਼ਤ ਦੀਆਂ ਕਾਰਵਾਈਆਂ
ਇਹਨਾਂ ਬਾਰੇ ਜਾਣਕਾਰੀ ...

ਰਾਬਰਟ ਏ. ਲੈਵਿਨਸਨ ਦਾ ਗਾਇਬ ਹੋਣਾ

ਕਿਸ਼ ਆਈਲੈਂਡ, ਇਰਾਨ | 9 ਮਾਰਚ, 2007

ਨਿਆਂ ਲਈ ਇਨਾਮ ਰੋਬਰਟ ਏ. ਲੇਵਿਨਸਨ ਦੇ ਸਥਾਨ, ਮੁੜ ਹਾਸਲ ਕਰਨ ਅਤੇ ਵਾਪਸੀ ਬਾਰੇ ਜਾਣਕਾਰੀ ਦੇਣ ਲਈ $20,000,000 ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਪੂਰੀ ਤਰ੍ਹਾਂ ਗੁਪਤ ਰੱਖਣ ਦਾ ਭਰੋਸਾ ਦਿੱਤਾ ਜਾਂਦਾ ਹੈ ਅਤੇ ਦੂਜੀ ਥਾਂ ‘ਤੇ ਵਸੇਬਾ ਵੀ ਉਪਲਬਧ ਹੋ ਸਕਦਾ ਹੈ। ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ, ਤਾਂ ਕਿਰਪਾ ਕਰਕੇ ਨੇੜਲੇ ਸੰਯੁਕਤ ਰਾਜ (U.S.) ਦੇ ਦੂਤਾਵਾਸ ਜਾਂ ਕਾਂਸਲਖ਼ਾਨੇ ਜਾਂ, ਐਫਬੀਆਈ (FBI) ਨਾਲ ਸੰਪਰਕ ਕਰੋ, ਜਾਂ ਇਸ ਪਤੇ ‘ਤੇ ਈਮੇਲ ਕਰੋ: [email protected]

ਦੀਆਂ ਹੋਰ ਤਸਵੀਰਾਂ

ਰਾਬਰਟ ਏ. ਲੈਵਿਨਸਨ ਨੂੰ ਅਗਵਾ ਕਰਨਾ
ਰਾਬਰਟ ਏ. ਲੈਵਿਨਸਨ ਨੂੰ ਅਗਵਾ ਕਰਨਾ
ਰਾਬਰਟ ਏ. ਲੈਵਿਨਸਨ ਨੂੰ ਅਗਵਾ ਕਰਨਾ
ਰਾਬਰਟ ਏ. ਲੈਵਿਨਸਨ ਨੂੰ ਅਗਵਾ ਕਰਨਾ