ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਮਹਦ ਕਰਾਟੇ (Mahad Karate)

5 ਮਿਲਿਅਨ ਡਾਲਰਾਂ ਤੱਕ ਇਨਾਮ

ਡਿਪਟੀ ਲੀਡਰ (ਅਮੀਰ) ਮਹਦ ਕਰਾਟੇ, ਜਿਸ ਨੂੰ ਅਬਦੀਰਹਿਮਾਨ ਮੁਹੱਮਦ ਵਾਰਸੇਮ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਨੇ ਅਮਨੀਅਤ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ, ਅਲ-ਸ਼ਬਾਬ ਦੀ ਇੱਕ ਵਿੰਗ ਜੋ ਹਤਿਆਵਾਂ ਅਤੇ ਅਪਰੈਲ 2, 2015 ਨੂੰ ਗਰੀਸਸਾ ਯੁਨੀਵਰਸਿਟੀ ਕਾਲੇਜ ਤੇ ਹੋਏ ਹਮਲੇ ਲਈ ਜ਼ੁੰਮੇਵਾਰ ਹੈ, ਜਿਸ ਦਾ ਨਤੀਜਾ 150 ਲੋਕਾਂ ਦੀ ਮੌਤ ਸੀ। ਅਲ-ਸ਼ਬਾਬ ਦੀ ਖੁਫੀਆ ਵਿੰਗ ਖੇਤਰ ‘ਚ ਸੋਮਾਲੀਆ, ਕੀਨੀਆ ਵਿੱਚ ਅਤੇ ਦੂਜੇ ਦੇਸ਼ ਵਿੱਚ ਆਤਮਘਾਤੀ ਹਮਲਿਆਂ ਨੂੰ ਕਰਵਾਉਣ ਅਤੇ ਕਤਲ ਕਰਨ ਵਿੱਚ ਸ਼ਾਮਿਲ ਹੈ ਅਤੇ ਅਫ਼ਰੀਕਾ ਦੇ ਹੋਰਨ ਭਰ ਵਿੱਚ ਅਲ-ਸ਼ਬਾਬ ਅੱਤਵਾਦੀ ਕਾਰਵਾਈਆਂ ਲਈ ਅਸਬਾਬ ਅਤੇ ਸਹਿਯੋਗ ਦਿੰਦਾ ਹੈ।

ਮੰਨਿਆ ਜਾਂਦਾ ਹੈ ਕਿ ਕਰਾਟੇ ਦੀ ਉਮਰ ਆਪਣੇ ਚਾਲੀਵੇਂ ਵਰ੍ਹੇ ‘ਚ ਹੈ।