ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਮਾ'ਲਿਮ ਦਾਉਦ (Ma’alim Daud)

5 ਮਿਲਿਅਨ ਡਾਲਰਾਂ ਤੱਕ ਇਨਾਮ

ਮਾ’ਲਿਮ ਦਾਉਦ ਸੋਮਾਲਿਆ ਦੀ ਸਰਕਾਰ ਅਤੇ ਪੱਛਿਮੀ ਟਿਕਾਣਿਆਂ ਦੇ ਖਿਲਾਫ਼ ਯੋਜਨਾ ਬਣਾਉਣ, ਭਰਤੀ ਕਰਨ, ਸਿਖਲਾਈ, ਅਤੇ ਆਪਰੇਸ਼ਨ ਦੇ ਲਈ ਜ਼ਿੰਮੇਵਾਰ ਹੈ।

ਦਾਉਦ ਅੰਗਰੇਜ਼ੀ, ਅਰੇਬਿਕ ਅਤੇ ਸੋਮਾਲੀ ਭਾਸ਼ਾ ਬੋਲਦਾ ਹੈ। ਉਹ ਸਲਦ ਕਰਾਟੇ, ਦਾਉਦ, ਮਾ’ਲਿਨ ਅਬਦੀਰਹਿਮਾਨ ਅਤੇ ਅਬਦੀਫ਼ਤਹ ਦੇ ਨਾਂਵਾਂ ਤੋਂ ਵੀ ਜਾਣਿਆ ਜਾਂਦਾ ਹੈ। ਦਾਉਦ ਹਵੀਯੇ/ਅਯਰ ਕਬੀਲੇ ਤੋਂ ਹੈ ਅਤੇ ਮੁੱਖ ਤੌਰ ਤੇ ਸੋਮਾਲਿਆ ਦੇ ਨਿਚਲੇ ਸ਼ਾਬੈਲੇ ਖੇਤਰ ਵਿੱਚ ਰਹਿੰਦਾ ਹੈ।