ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਹਸਨ ਅਫ਼ਗੂਏ (Hassan Afgooye)

5 ਮਿਲਿਅਨ ਡਾਲਰਾਂ ਤੱਕ ਇਨਾਮ

ਹਸਨ ਅਫ਼ਗੂਏ ਅਲ-ਸ਼ਬਾਬ ਦੀਆਂ ਸਾਰੀਆਂ ਗਤੀਵਿਧੀਆਂ ਦੇ ਸਮਰਥਨ ‘ਚ ਇੱਕ ਗੁੰਝਲਦਾਰ ਵਿੱਤੀ ਨੈਟਵਰਕ ਦਾ ਸੰਚਾਲਨ ਕਰਦਾ ਹੈ ਜਿਸ ਦੀਆਂ ਕਾਰਵਾਈਆਂ ‘ਚ ਜਾਲੀ ਚੈਰਟੀਆਂ ਅਤੇ ਧੋਖਾਧੜੀ ਤੋਂ ਲੈ ਕੇ ਅਗਵਾ ਕਰਨਾ ਤੱਕ ਸ਼ਾਮਿਲ ਹੈ। ਅਫ਼ਗੂਏ ਨੂੰ ਅਲ-ਸ਼ਬਾਬ ਦੇ ਲੀਡਰਾਂ ‘ਚੋਂ ਇੱਕ ਮੰਨਿਆਂ ਜਾਂਦਾ ਹੈ ਅਤੇ ਉਹ ਉਸਦੇ ਲਗਾਤਾਰ ਸੰਚਾਲਨਾਂ ਲਈ ਬਹੁਤ ਮਹੱਤਵਪੂਰਨ ਹੈ।