ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਅਹਿਮਦ ਇਮਾਨ ਅਲੀ (Ahmed Iman Ali)

3 ਮਿਲਿਅਨ ਡਾਲਰਾਂ ਤੱਕ ਇਨਾਮ

ਅਹਿਮਦ ਇਮਾਨ ਅਲੀ ਦੀ ਅਲ-ਸ਼ਬਾਬ ਲਈ ਲੜਾਕੂਆਂ ਨੂੰ ਭਰਤੀ ਕਰਨ ਅਤੇ ਪੈਸਾ ਇਕੱਠਾ ਕਰਨ ਵਿੱਚ ਸਫਲਤਾ ਨੇ ਉਸ ਨੂੰ ਸਮੂਹ ਵਿੱਚ ਕਾਫੀ ਵੱਧਦਾ ਹੋਇਆ ਦਬਦਬਾ ਦਿਵਾਇਆ ਹੈ। ਇਮਾਨ ਅਲੀ ਨੂੰ ਅਲ-ਸ਼ਬਾਬ ਲਈ ਕੀਨਿਆ ਦੇ ਨੌਜਵਾਨਾਂ ਨੂੰ ਭਰਤੀ ਕਰਨ ਲਈ ਮਸ਼ਹੂਰ ਹੈ। ਜਦਕਿ ਉਸ ਨੇ ਇਤਿਹਾਸਕ ਤੌਰ ਤੇ ਕੀਨਿਆ ਵਿੱਚ ਸੰਚਾਲਨ ਕੀਤਾ ਹੈ, ਪਰ 2009 ਵਿੱਚ ਉਹ ਆਪਣਾ ਅੱਡਾ ਸੋਮਾਲਿਆ ਵਿੱਚ ਲੈ ਗਿਆ, ਜਿੱਥੇ ਉਹ ਕੀਨਿਆ ਤੋਂ ਆਏ 300 ਤੋਂ 500 ਦੇ ਵਿੱਚਕਾਰ ਅੱਤਵਾਦੀਆਂ ਦੀ ਅਗਵਾਈ ਕਰਦਾ ਹੈ।