ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਅਬੂ ਅਬਦ ਅਲ-ਕਰੀਮ ਅਲ-ਮਸਰੀ

5 ਮਿਲਿਅਨ ਡਾਲਰਾਂ ਤੱਕ ਇਨਾਮ

ਅਬੂ ਅਬਦ ਅਲ-ਕਰੀਮ ਅਲ-ਮਸਰੀ, ਅਲ-ਕਾਇਦਾ (AQ) ਦਾ ਪੁਰਾਣਾ ਸਦੱਸ ਅਤੇ ਹੁਰਾਸ ਅਲ-ਦਿਨ (HAD) ਦਾ ਸੀਨੀਅਰ ਲੀਡਰ ਹੈ। 2018 ਵਿੱਚ, ਅਲ-ਮਸਰੀ, ਗਰੁੱਪ ਦੀ ਫ਼ੈਸਲੇ ਕਰਨ ਵਾਲੀ ਸੀਨੀਅਰ ਸੰਸਥਾ, HAD ਦੀ ਸ਼ੁਰਾ ਦਾ ਸਦੱਸ ਸੀ ਅਤੇ ਉਸਨੇ ਇਸਦੇ ਅਤੇ ਅਲ-ਨੁਸਰਾਹ ਫ੍ਰੰਟ ਵਿਚਕਾਰ ਵਿਚੋਲਗੀ ਕੀਤੀ ਸੀ।

ਹੁਰਾਸ ਅਲ-ਦਿਨ, ਅਲ-ਕਾਇਦਾ ਦਾ ਸਹਿਯੋਗੀ ਗਰੁੱਪ ਹੈ, ਜੋ ਹਯਾਤ ਤਹਿਰੀਰ ਅਲ-ਸ਼ੈਮ (HTS) ਨਾਲੋਂ ਕਈ ਗੁੱਟਾਂ ਦੇ ਟੁੱਟਣ ਤੋਂ ਬਾਅਦ 2018 ਦੇ ਸ਼ੁਰੂ ਵਿੱਚ ਸੀਰੀਆ ਵਿੱਚ ਉੱਭਰਿਆ ਸੀ। ਅਲ-ਮਸਰੀ ਸਮੇਤ, HAD ਲੀਡਰਸ਼ਿਪ, AQ ਅਤੇ ਇਸਦੇ ਲੀਡਰ, ਐਮਨ ਅਲ-ਜ਼ਵਾਹਿਰੀ ਦੇ ਪ੍ਰਤੀ ਵਫਾਦਾਰ ਰਿਹਾ।

ਦੀਆਂ ਹੋਰ ਤਸਵੀਰਾਂ

ਅਬੂ ਅਬਦ ਅਲ-ਕਰੀਮ ਅਲ-ਮਸਰੀ
Salman Raouf Salman - Spanish