ਆਤੰਕਵਾਦ ਲਈ ਪੈਸਾ ਮੁਹਾਇਆ ਕਰਵਾਉਣਾ

2002 ਵਿੱਚ, ਅਮਰੀਕੀ ਸਰਕਾਰ ਨੇ ਆਤੰਕਵਾਦ ਲਈ ਪੈਸਾ ਮੁਹਾਇਆ ਕਰਵਾਉਣ ਦੇ ਨਾਲ ਮੁਕਾਬਲਾ ਕਰਨ ਲਈ ਇੱਕ ਇਨਾਮ ਮੁਹਿੰਮ ਦੀ ਸ਼ੁਰੂਆਤ ਕੀਤੀ।

ਅੰਤਰਰਾਸ਼ਟਰੀ ਆਤੰਕਵਾਦ ਨੂੰ ਆਰਥੱਕ ਸਹਾਇਤਾ ਦੁਨੀਆਂ ਭਰ ਦੇ ਸੋਮਿਆਂ ਤੋਂ ਆਤੰਕਵਾਦੀਆਂ ਨੂੰ ਭੇਜੇ ਗਏ ਪੈਸੇ ਨਾਲ ਮਿਲਦੀ ਹੈ। ਅਮਰੀਕੀ ਸਰਕਾਰ ਨੇ ਮੌਜੂਦਾ ਹਾਲਾਤ ਵਿੱਚ ਅਜਿਹੀ ਜਾਣਕਾਰੀ ਲਈ 5 ਮਿਲਿਅਨ ਡਾਲਰ ਤੱਕ ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੈ ਜੋ ਕਿਸੇ ਅਜਿਹੇ ਸਿਸ੍ਟਮ ਨੂੰ ਉਖਾੜਨ ਤੱਕ ਲੈ ਜਾਵੇ ਜਿਸਦੀ ਵਰਤੋਂ ਕਿਸੇ ਆਤੰਕਵਾਦੀ ਸੰਗਠਨ ਨੂੰ ਆਰਥੱਕ ਸਹਾਇਤਾ ਦੇਣ ਲਈ ਕੀਤੀ ਜਾਂਦੀ ਹੈ।

ਇਸ ਪ੍ਰੋਗਰਾਮ ਲਈ ਤਿਆਰ ਕੀਤੇ ਗਏ ਪੋਸਟਰਾਂ ਨੂੰ ਵੇਖਣ ਲਈ ਕਿਰਪਾ ਕਰਕੇ ਹੇਠਾਂ ਦਿੱਤੀਆਂ ਤਸਵੀਰਾਂ ਦੀ ਚੋਣ ਕਰੋ:

ਪੋਸਟਰ ਵੇਖਣਾ

download Stop blood money pdf

ਪੋਸਟਰ ਵੇਖਣਾ

ਇਸ ਪੇਜ਼ ਤੇ ਦਿੱਤੇ ਸਾਰੇ ਡਾਉਨਲੋਡ ਕਰਨ ਯੋਗ ਦਸਤਾਵੇਜ਼ PDF ਦੇ ਰੂਪ ਵਿੱਚ ਹਨ। PDF ਨੂੰ ਵੇਖਣ ਲਈ ਤੁਹਾਡੇ ਕੋਲ Adobe Acrobat Reader ਦੀ ਇੱਕ ਕਾਪੀ ਹੋਣਾ ਜ਼ਰੂਰੀ ਹੈ। ਤੁਸੀਂ ਹੇਠਾਂ ਦਿੱਤੇ ਲਿੰਕ ਤੋਂ ਇੱਕ ਮੁਫ਼ਤ ਸੰਸਕਰਣ ਡਾਉਨਲੋਡ ਕਰ ਸਕਦੇ ਹੋ।

 

Get Adobe Reader