ਗੋਪਨੀਯਤਾ ਨੀਤੀ

ਗੋਪਨੀਯਤਾ ਅਧਿਨਿਯਮ ਨੋਟਿਸ

ਸਾਈਟ ਦੇ ਪ੍ਰਬੰਧਨ ਲਈ, ਜਾਣਕਾਰੀ ਅੰਕੜਿਆਂ ਦੇ ਉਦੇਸ਼ਾਂ ਲਈ ਇਕੱਠਾ ਕੀਤੀ ਜਾਂਦੀ ਹੈ। ਨਿਆਂ ਲਈ ਇਨਾਮ ਵੇਬਸਾਈਟ ਅਜਿਹੇ ਉਦੇਸ਼ਾਂ ਲਈ ਅੰਕੜਿਆਂ ਦਾ ਸਾਰ ਬਣਾਉਣ ਲਈ ਸਾਫ਼ਟਵੇਅਰ ਪ੍ਰੋਗਰਾਮ ਦੀ ਵਰਤੋਂ ਕਰਦੀ ਹੈ ਜਿਵੇਂ ਕਿ ਇਸ ਗੱਲ ਦਾ ਮੁਲੰਕਣ ਕਰਨਾ ਕਿ ਕਿਹੜੀ ਜਾਣਕਾਰੀ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਦਿਲਚਸਪੀ ਵਾਲੀ ਹੈ ਜਾਂ ਸਿਸਟਮ ਦੀ ਪ੍ਰਦਰਸ਼ਨ ਦੀ ਪਛਾਣ ਕਰਨਾ ਜਾਂ ਸਮੱਸਿਆ ਵਾਲੇ ਖੇਤਰਾਂ ਦੀ ਪਛਾਣ ਕਰਨਾ। ਵੇਬਸਾਈਟ ਤੇ ਤੁਹਾਡੀ ਵਿਜ਼ਿਟ ਬਾਰੇ ਇਕੱਠੀ ਕੀਤੀ ਗਈ ਜਾਣਕਾਰੀ ਦੀਆਂ ਕਿਸਮਾਂ ਹੇਠਾਂ ਦਿੱਤੀਆਂ ਗਈਆਂ ਹਨ: ਉਸ ਇੰਟਰਨੇਟ ਡੋਮੇਨ ਦਾ ਨਾਂ ਜਿੱਥੋਂ ਤੁਸੀਂ ਨਿਆਂ ਲਈ ਇਨਾਮ ਵੇਬਸਾਈਟ ਤੱਕ ਪਹੁੰਚਦੇ ਹੋ (ਉਦਾਹਰਨ ਲਈ, ਜੇ ਤੁਸੀਂ ਅਮਰੀਕਾ ਆਨਲਾਈਨ ਤੋਂ ਕਨੇਕਟ ਕਰ ਰਹੇ ਹੋ ਤਾਂ “aol.com”) ਅਤੇ ਉਹ ਤਾਰੀਖ਼ ਅਤੇ ਸਮਾਂ ਜਦੋਂ ਤੁਸੀਂ ਸਾਡੀ ਸਾਈਟ ਤੇ ਆਂਦੇ ਹੋ।

ਸਾਈਟ ਦੀ ਸੁਰੱਖਿਆ ਦੇ ਉਦੇਸ਼ਾਂ ਲਈ ਅਤੇ ਇਹ ਪੱਕਾ ਕਰਨ ਲਈ ਇਹ ਸੇਵਾ ਸਾਰੇ ਯੂਜ਼ਰਾਂ ਲਈ ਉਪਲਬਧ ਰਹੇ, ਨਿਆਂ ਲਈ ਇਨਾਮ ਪ੍ਰੋਗਰਾਮ ਨੇਟਵਰਕ ਟ੍ਰੈਫਿਕ ਦੀ ਨਿਗਰਾਨੀ ਕਰਨ ਲਈ ਸਾਫਟਵੇਅਰ ਪ੍ਰੋਗਰਾਮਾਂ ਦੀ ਵਰਤੋਂ ਕਰਦਾ ਹੈ ਤਾਂ ਜੋ ਜਾਣਕਾਰੀ ਨੂੰ ਅਪਲੋਡ ਕਰਨ ਜਾਂ ਬਦਲਣ ਜਾਂ ਹੋਰ ਕਿਸੇ ਤਰ੍ਹਾਂ ਦੇ ਨੁਕਸਾਨ ਪਹੁੰਚਾਉਣ ਦੀਆਂ ਗੈਰ-ਇਖਤਿਆਰ ਵਾਲੀ ਕੋਸ਼ਿਸ਼ਾਂ ਦੀ ਪਛਾਣ ਕੀਤੀ ਜਾ ਸਕੇ। ਇਸ ਸੇਵਾ ਤੇ ਜਾਣਕਾਰੀ ਨੂੰ ਅਪਲੋਡ ਕਰਨ ਜਾਂ ਬਦਲਣ ਦੀਆਂ ਗੈਰ-ਇਖਤਿਆਰ ਵਾਲੀ ਕੋਸ਼ਿਸ਼ਾਂ ਦੀ ਪੂਰੀ ਤਰ੍ਹਾਂ ਮਨਾਹੀ ਹੈ ਅਤੇ 1986 ਦੇ ਕੰਪਿਉਟਰ ਧੋਖਾਧੜੀ ਅਤੇ ਦੁਰਵਰਤੋਂ ਅਧਿਨਿਯਮ ਦੇ ਤਹਿਤ ਸਜ਼ਾ ਯੋਗ ਹੋ ਸਕਦੀ ਹੈ। ਜਾਣਕਾਰੀ ਦੀ ਵਰਤੋਂ ਇਖਤਿਆਰ ਪ੍ਰਾਪਤ ਕਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀਆਂ ਜਾਂਚ-ਪੜਤਾਲਾਂ ਲਈ ਵੀ ਕੀਤੀ ਜਾ ਸਕਦੀ ਹੈ। ਉੱਤੇ ਦਿੱਤੇ ਗਏ ਉਦੇਸ਼ਾਂ ਤੋਂ ਇਲਾਵਾ, ਯੂਜ਼ਰ ਵਿਅਕਤੀਆਂ ਦੀ ਪਛਾਣ ਅਤੇ ਉਨ੍ਹਾਂ ਦੀਆਂ ਵਰਤੋਂ ਦੀਆਂ ਆਦਤਾਂ ਦੀ ਪਛਾਣ ਕਰਨ ਦੀ ਕੋਈ ਹੋਰ ਕੋਸ਼ਿਸ਼ਾਂ ਨਹੀਂ ਕੀਤੀਆਂ ਜਾਣਗੀਆਂ।

ਕੰਪਿਉਟਰ ਧੋਖਾਧੜੀ ਅਤੇ ਦੁਰਵਰਤੋਂ ਅਧਿਨਿਯਮ ਇਸ ਸੇਵਾ ਤੇ ਜਾਣਕਾਰੀ ਨੂੰ ਅਪਲੋਡ ਕਰਨ ਜਾਂ ਬਦਲਣ ਦੀਆਂ ਗੈਰ-ਇਖਤਿਆਰ ਵਾਲੀ ਕੋਸ਼ਿਸ਼ਾਂ ਦੀ ਪੂਰੀ ਤਰ੍ਹਾਂ ਮਨਾਹੀ ਹੈ ਅਤੇ 1986 ਦੇ ਕੰਪਿਉਟਰ ਧੋਖਾਧੜੀ ਅਤੇ ਦੁਰਵਰਤੋਂ ਅਧਿਨਿਯਮ ਅਤੇ U.S.C. Sec.1001 ਅਤੇ 1030 ਟਾਇਟਲ ਦੇ ਤਹਿਤ ਦੋਸ਼ੀ ਵਿਅਕਤੀ ਨੂੰ ਸਜ਼ਾ ਹੋ ਸਕਦੀ ਹੈ।

ਬਾਹਰਲੀ ਵੇਬਸਾਈਟਾਂ ਦੇ ਲਿੰਕ

ਅਮਰੀਕੀ ਸੰਘੀ ਸਰਕਾਰ ਤੋਂ ਬਾਹਰ ਦੀਆਂ ਵੇਬਸਾਈਟਾਂ ਦੇ ਲਿੰਕ ਜਾਂ ਨਿਆਂ ਲਈ ਇਨਾਮ ਵੇਬਸਾਈਟ ਦੇ ਵਿੱਚ ਦੇ ਵਪਾਰਕ, ਸੰਸਥਾ ਜਾਂ ਕਾਰਪੋਰੇਸ਼ਨ ਦੇ ਨਾਮਾਂ ਦੀ ਵਰਤੋਂ ਯੂਜ਼ਰ ਦੀ ਸੁਵਿਧਾ ਲਈ ਹੈ। ਅਜਿਹੀ ਵਰਤੋਂ ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਜਾਂ ਨਿਆਂ ਲਈ ਇਨਾਮ ਪ੍ਰੋਗਰਾਮ ਰਾਹੀਂ ਕਿਸੇ ਨਿੱਜੀ ਸੇਕਟਰ ਦੀ ਵੇਬਸਾਈਟ, ਉਤਪਾਦ ਜਾਂ ਸੇਵਾ ਦੇ ਕਿਸੇ ਅਧਿਕਾਰਕ ਸਮਰਥਨ ਜਾਂ ਅਨੁਮੋਦਨ ਨਹੀਂ ਮੰਨਦੀ ਹੈ।

ਡੇਟਾ ਇਕੱਠਾ ਕਰਨਾ

ਅਸੀਂ ਹੇਠਾਂ ਦਿੱਤੀ ਜਾਣਕਾਰੀ ਇਕੱਠਾ ਕਰਦੇ ਹਾਂ:

  •   ਕਲਿਕ-ਸਟ੍ਰੀਮ ਡੇਟਾ
  •   HTTP ਪ੍ਰੋਟੋਕਾਲ ਤੱਤ

ਇਹ ਡੇਟਾ ਹੇਠਾਂ ਦਿੱਤੇ ਉਦੇਸ਼ਾਂ ਲਈ ਵਰਤਿਆ ਜਾਏਗਾ:

  •   ਮੌਜੂਦਾ ਗਤੀਵਿਧੀ ਨੂੰ ਪੂਰਾ ਕਰਨਾ ਅਤੇ ਸਹਾਇਤਾ ਕਰਨਾ।
  •   ਵੇਬਸਾਈਟ ਅਤੇ ਸਿਸਟਮ ਦਾ ਪ੍ਰਬੰਧਨ।

 ਪੜਚੋਲ ਅਤੇ ਵਿਕਾਸ।

ਨਿਆਂ ਲਈ ਇਨਾਮ ਪ੍ਰੋਗਰਾਮ ਅਤੇ ਇਸਦੇ ਏਜੰਟਾਂ ਰਾਹੀਂ ਇਸ ਡੇਟਾ ਦੀ ਵਰਤੋਂ ਕੀਤੀ ਜਾਏਗੀ।

ਹੇਠਾਂ ਦਿੱਤਾ ਵੇਰਵਾ ਇਸ ਲਈ ਦਿੱਤਾ ਗਿਆ ਹੈ ਕਿ ਇਸ ਡੇਟਾ ਨੂੰ ਕਿਉਂ ਇਕੱਠਾ ਕੀਤਾ ਜਾਂਦਾ ਹੈ:

  •   RFJ ਵੇਬ ਸਰਵਰ ਇਸ ਜਾਣਕਾਰੀ ਵਾਲੇ ਪਹੁੰਚ ਦੇ ਲਾਗਾਂ ਨੂੰ ਇਕੱਠਾ ਕਰਦਾ ਹੈ।

ਕੁਕੀਜ਼

ਕੁਕੀਜ਼ ਇੱਕ ਤਕਨੀਕ ਹੁੰਦੀ ਹੈ ਜਿਸਦੀ ਵਰਤੋਂ ਕਿਸੇ ਵੇਬਸਾਈਟ ਤੋਂ ਅਨੁਕੂਲ ਬਣਾਈ ਗਈ ਜਾਣਕਾਰੀ ਤੁਹਾਨੂੰ ਦੇਣ ਲਈ ਕੀਤੀ ਜਾ ਸਕਦੀ ਹੈ। ਕੁਕੀ ਡੇਟਾ ਦਾ ਇੱਕ ਤੱਤ ਹੁੰਦਾ ਹੈ ਜੋ ਕੋਈ ਵੇਬਸਾਈਟ ਤੁਹਾਡੇ ਬ੍ਰਾਉਜ਼ਰ ਤੇ ਭੇਜ ਸਕਦੀ ਹੈ ਜੋ ਫਿਰ ਇਸਨੂੰ ਤੁਹਾਡੇ ਸਿਸਟਮ ਤੇ ਸਟੋਰ ਕਰ ਸਕਦਾ ਹੈ। ਤੁਸੀਂ ਆਪਣੇ ਬ੍ਰਾਉਜ਼ਰ ਨੂੰ ਕਿਸੇ ਕੁਕੀ ਦੇ ਪ੍ਰਾਪਤ ਹੋਣ ਤੇ ਤੁਹਾਨੂੰ ਸੂਚਿਤ ਕਰਨ ਲਈ ਸੇਟ ਕਰ ਸਕਦੇ ਹੋ, ਇਸ ਨਾਲ ਤੁਹਾਨੂੰ ਮੌਕਾ ਮਿਲਦਾ ਹੈ ਕਿ ਕੀ ਤੁਸੀਂ ਉਸਨੂੰ ਕਬੂਲ ਕਰੋ ਜਾਂ ਨਹੀਂ।

RFJ ਵੇਬਸਾਈਟ HTTP ਕੁਕੀਜ਼ ਦੀ ਵਰਤੋਂ ਨਹੀਂ ਕਰਦੀ ਹੈ।

ਸੰਧੀ ਨੀਤੀ ਦਾ ਸਾਰ

ਸੰਧੀ ਨੀਤੀਆਂ ਇੱਕ P3P ਨੀਤੀ ਦਾ ਇੱਕ ਰੂਪ ਹਨ ਜੋ ਇਸ ਗੱਲ ਦਾ ਸਾਰ ਦਿੰਦੀਆਂ ਹਨ ਕਿ ਇਹ ਨੀਤੀ ਕੁਕੀਜ਼ ਬਾਰੇ ਕੀ ਕਹਿੰਦੀ ਹੈ। ਕਿਉਂਕਿ ਇਹ ਨੀਤੀ ਕੁਕੀਜ਼ ਦੀ ਵਰਤੋਂ ਦਾ ਕੋਈ ਜ਼ਿਕਰ ਨਹੀਂ ਕਰਦੀ ਇਸ ਲਈ ਇਸ ਨੀਤੀ ਲਈ ਕੋਈ ਸੰਧੀ ਨੀਤੀ ਰੂਪ ਨਹੀਂ ਹੈ।

ਇੱਕ ਨੀਤੀ ਕੁਕੀਜ਼ ਦੀ ਵਰਤੋਂ ਦਾ ਜ਼ਿਕਰ ਤਾਂ ਕਰਦੀ ਹੈ ਜਦੋਂ ਇਸ ਨੀਤੀ ਦੇ ਕਿਸੇ ਸਮੂਹ ਵਿੱਚ “HTTP ਕੁਕੀਜ਼” ਡੇਟਾ ਤੱਤ ਹੁੰਦਾ ਹੈ। ਇਹ ਡੇਟਾ ਤੱਤ “ਡਾਇਨਮਿਕ ਡੇਟਾ” ਦੇ ਤਹਿਤ ਮਿਲਦਾ ਹੈ।

ਨੀਤੀ ਦਾ ਮੁਲੰਕਣ

ਮਾਇਕ੍ਰੋਸਾਫ਼ਟ ਇੰਟਰਨੇਟ ਐਕ੍ਸਪਲੋਰਰਰ 6 ਇਸ ਨੀਤੀ ਦੀ ਸੰਧੀ ਨੀਤੀ ਦਾ ਮੁਲੰਕਣ ਤਾਂ ਕਰੇਗਾ ਜਦੋਂ ਵੀ ਇਸਦੀ ਵਰਤੋਂ ਕਿਸੇ ਕੁਕੀ ਨਾਲ ਹੁੰਦੀ ਹੈ। IE ਜੋ ਕਾਰਵਾਈਆਂ ਕਰਦਾ ਹੈ ਉਹ ਇਸ ਗੱਲ ਤੇ ਨਿਰਭਰ ਕਰਨਗੀਆਂ ਕਿ ਯੂਜ਼ਰ ਨੇ ਆਪਣੇ ਬ੍ਰਾਉਜ਼ਰ (ਲੋ, ਮੀਡਿਅਮ, ਮੀਡਿਅਮ ਹਾਈ, ਜਾਂ ਹਾਈ; ਡਿਫਾਲਟ ਪੱਧਰ ਮੀਡਿਅਮ ਹੈ) ਵਿੱਚ ਨਿੱਜਤਾ ਦੇ ਕਿਹੜੇ ਪੱਧਰ ਦੀ ਚੋਣ ਕੀਤੀ ਹੈ। ਨਾਲ ਹੀ, IE ਇਹ ਵੀ ਜਾਂਚ ਕਰੇਗਾ ਕਿ ਕੀ ਕੁਕੀ ਦੀ ਨੀਤੀ ਨੂੰ ਸੰਤੋਖਜਨਕ ਮੰਨਿਆ ਗਿਆ ਹੈ ਜਾਂ ਅਸੰਤੋਖਜਨਕ, ਕੀ ਕੁਕੀ ਇੱਕ ਸੇਸ਼ਨ ਕੁਕੀ ਹੈ ਜਾਂ ਇੱਕ ਨਿਯਮਿਤ ਕੁਕੀ, ਅਤੇ ਕੀ ਕੁਕੀ ਦੀ ਵਰਤੋਂ ਪਹਿਲੇ ਪੱਖ ਦੇ ਸੰਦਰਭ ਵਿੱਚ ਕੀਤੀ ਗਈ ਹੈ ਜਾਂ ਤੀਜੇ ਪੱਖ ਦੇ। ਇਹ ਅਨੁਭਾਗ ਇਸ ਨੀਤੀ ਦੀ ਸੰਧੀ ਨੀਤੀ ਦਾ IE6 ਲਈ ਮਾਇਕ੍ਰੋਸਾਫ਼ਟ ਦੇ ਦੱਸੇ ਗਏ ਵਿਉਹਾਰ ਦੇ ਸੰਬੰਧ ਵਿੱਚ ਮੁਲੰਕਣ ਕਰਨ ਦੀ ਕੋਸ਼ਿਸ਼ ਕਰੇਗਾ।

ਧਿਆਨ ਦਿਓ: ਇਹ ਮੁਲੰਕਣ ਇਸ ਵੇਲੇ ਅਜ਼ਮਾਇਸ਼ ਵਿੱਚ ਹੈ ਅਤੇ ਇਸਨੂੰ ਇੱਕ ਅਸਲੀ ਵੇਬ ਬ੍ਰਾਉਜ਼ਰ ਨਾਲ ਟੈਸਟਿੰਗ ਲਈ ਇੱਕ ਵਿਕਲਪ ਨਹੀਂ ਮੰਨਿਆ ਜਾਣਾ ਚਾਹੀਦਾ ਹੈ।

ਸੰਤੋਖ ਦੀ ਨੀਤੀ: ਇਹ ਸੰਧੀ ਨੀਤੀ ਇੰਟਰਨੇਟ ਐਕਸਪਲੋਰਰ 6 ਵਿੱਚ ਦੱਸੇ ਗਏ ਨਿਯਮਾਂ ਦੇ ਮੁਤਾਬਿਕ ਸੰਤੋਖਜਨਕ ਮੰਨੇ ਗਏ ਹਨ। IE6 ਹਾਈ, ਮੀਡਿਅਮ ਹਾਈ, ਮੀਡਿਅਮ, ਲੋ ਅਤੇ ਸਾਰੀਆਂ ਕੁਕੀਜ਼ ਨੂੰ ਸਵੀਕਾਰ ਕਰਨ ਦੀ ਸੇਟਿੰਗ੍ਸ ਦੇ ਤਹਿਤ ਇਸ ਨੀਤੀ ਦੇ ਨਾਲ ਜੁੜੀਆਂ ਹੋਇਆਂ ਕੁਕੀਜ਼ ਨੂੰ ਮੰਨੇਗਾ।